Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harkẖā-ī. ਖਿੜ ਗਈ, ਖੁਸ਼ ਹੋ ਗਈ। happy, blissful, ecstatic. ਉਦਾਹਰਨ: ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ ॥ (ਖਿੜ ਗਈ, ਖੁਸ਼ ਹੋ ਗਈ). Raga Malaar 1, Asatpadee 1, 5:2 (P: 1273).
|
|