Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ham-hu. ਸਾਨੂੰ; ਅਸਾਂ, ਅਸੀਂ। to us; we. ਉਦਾਹਰਨ: ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥ (ਸਾਨੂੰ). Raga Gaurhee, Kabir, Asatpadee 36, 1:2 (P: 330). ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥ (ਅਸਾਂ, ਅਸੀਂ). Raga Gaurhee, Kabir, Asatpadee 36, 2:2 (P: 330).
|
|