Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hamrai. 1. ਸਾਡੇ। 2. ਮੇਰੇ। 1. ours. 2. mine. ਉਦਾਹਰਨਾ: 1. ਹਮਰੈ ਮਸਤਿਕ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Raga Gaurhee 4, 59, 2:1 (P: 171). ਹਮਰੈ ਖੋਜਿ ਪਰਹੁ ਮਤਿ ਕੋਈ ॥ Raga Gaurhee, Kabir, 3, 1:2 (P: 324). 2. ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥ Raga Gaurhee 4, 40, 3:2 (P: 164).
|
|