Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ham. 1. ਅਸੀਂ। 2. ਮੈਂ। 3. ਸਾਰੀ, ਸਾਰੇ। 4. ਸਾਨੂੰ। 5. ਸਾਡੇ। 6. ਮੇਰਾ। 7. ਅਹੰਮ, ਹਉਮੈ। 8. ਵਰਗਾ। 9. ਮੇਰ, ਮੇਰਾਪਣ। 1. we. 2. I. 3. all, the whole. 4. to us. 5. like us. 6. mine. 7. ego. 8. similar. 9. partiality, discrimination.
ਉਦਾਹਰਨਾ:
1. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:2 (P: 10).
2. ਜਉ ਪੈ ਹਮ ਨ ਪਾਪ ਕਰੰਤਾ ॥ Raga Sireeraag Ravidas, 1, 1:1 (P: 93).
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ Raga Gaurhee 1, 14, 1:1 (P: 155).
ਹਮ ਕਤ ਲੋਹੂ ਤੁਮ ਕਤ ਦੂਧ ॥ Raga Gaurhee, Kabir, 7, 3:2 (P: 324).
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ Raga Aaasaa, Kabir, 1, 1:1 (P: 475).
3. ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ Raga Maajh 1, Vaar 13, Salok, 1, 1:1 (P: 143).
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ (ਹਰ ਕੋਈ, ਸਾਰੇ). Raga Aaasaa 5, 82, 1:2 (P: 390).
4. ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥ Raga Gaurhee 4, 40, 2:2 (P: 164).
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥ Raga Gaurhee 4, 41, 1:2 (P: 164).
5. ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ (ਦੂਜੇ 'ਹਮ' ਦੇ ਅਰਥ 'ਸਾਨੂੰ' ਹੈ). Raga Gaurhee 4, 49, 3:2 (P: 167).
ਹਮ ਦੇਖਤ ਜਿ ਸਭੁ ਜਗੁ ਲੂਟਿਆ ॥ ​‍ ਗਉ ਕਬ, ੩੦, ੩:੧ (329).
ਹਮ ਘਰ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ (ਸਾਡੇ ਘਰ). Raga Aaasaa 3, Chhant 6, 1:1 (P: 439).
6. ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ॥ Raga Gaurhee 4, 53, 1:2 (P: 168).
7. ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥ Raga Gaurhee, Kabir, 72, 1:1 (P: 339).
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ Raga Sorath Ravidas, 1, 1:1 (P: 657).
8. ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾ ॥ Raga Tilang, Naamdev, 3, 3:2 (P: 727).
9. ਕਹੁ ਨਾਨਕ ਹਮ ਤੁਮ ਗਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥ (ਮੇਰ ਤੇਰ). Raga Raamkalee 5, 3, 4:2 (P: 883).

SGGS Gurmukhi-English Dictionary
Also, Hamaha (hmh) Pre. All, H. pro. We, all (of us)
SGGS Gurmukhi-English Data provided by Harjinder Singh Gill, Santa Monica, CA, USA.

English Translation
(1) pron. we. (2) pref. denoting companionship or similarity.

Mahan Kosh Encyclopedia

ਪੜਨਾਂਵ/pron. ਅਸੀਂ. “ਹਮ ਮੈਲੇ ਤੁਮ ਊਜਲ ਕਰਤੇ.” (ਸੋਰ ਮਃ ੫) 2. ਨਾਮ/n. ਅਹੰਤਾ. ਅਭਿਮਾਨ. “ਹਮ ਕਾਲਖ ਧੋਵੈ.” (ਸਵੈਯੇ ਮਃ ੨ ਕੇ) 3. ਪੜਨਾਂਵ/pron. ਅਹੰ. ਮੈ. “ਅਵਰਿ ਪੰਚ, ਹਮ ਏਕ ਜਨਾ.” (ਗਉ ਮਃ ੧) 4. ਫ਼ਾ. [ہمہ] ਹਮਹ. ਵਿ. ਤਮਾਮ. ਸਭ. “ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ.” (ਮਃ ੧ ਵਾਰ ਮਾਝ) ਸੰਸਾਰ ਦੇ ਹਮਹ (ਸਭ) ਪੀਰ, ਮਸ਼ਾਯਖ਼ ਅਤੇ ਰਾਜੇ ਜ਼ਮੀਨ ਹੇਠ ਦੱਬੇ ਗਏ। 5. ਫ਼ਾ. [ہم] ਪ੍ਰਤ੍ਯ. ਭੀ. ਸਾਥ. ਸਮਾਨ ਆਦਿ, ਜੈਸੇ- ਹਮਸਰ. ਹਮਦਰਦ, ਹਮਮਕਤਬ, ਹਮਅ਼ਸਰ, ਹਮਸ਼ੀਰਾ, ਹਮਨਾਮ, ਹਮਰਾਹ ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits