Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hath. 1. ਕਰ, ਦਸਤ, ਸਰੀਰ ਦਾ ਇਕ ਅੰਗ। 2. ਮਿਣਤੀ ਦੀ ਇਕਾਈ। 1. hand, hands, organ of body. 2. unit of measure.
ਉਦਾਹਰਨਾ:
1. ਜਿਸੁ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ ('ਹੱਥ ਦੇ' ਮਹਾਵਰਾ ਹੈ, ਸਹਾਰਾ/ਓਟ ਦੇ ਕੇ). Raga Sireeraag 5, 75, 2:3 (P: 43).
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥ (ਹੱਥ ਅੱਡਣਾ, ਅਰਥਾਤ ਮੰਗਣਾ). Raga Sireeraag 4, Vaar 8:5 (P: 85).
ਹਥ ਮਰੋੜੈ ਤਨੁ ਕਪੈ ਸਿਆਹਹੁ ਹੋਆ ਸੇਤੁ ॥ Raga Maajh 5, Baaraa Maaha-Maajh, 7:6 (P: 134).
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ (ਹੱਥਾਂ ਨਾਲ). Raga Aaasaa, Kabir, 15, 2:1 (P: 479).
2. ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੈ ਚਾਰਿ ॥ Salok, Kabir, 218:2 (P: 1376).

SGGS Gurmukhi-English Dictionary
[P. n.] Hand
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਹਸ੍ਤ. ਨਾਮ/n. ਹੱਥ. ਹਾਥ. ਕਰ. ਪਾਣਿ. ਦਸ੍ਤ. “ਹਥ ਦੇਇ ਆਪਿ ਰਖੁ.” (ਵਾਰ ਰਾਮ ੨ ਮਃ ੫) 2. ਸੰ. ਹਥ. ਪ੍ਰਹਾਰ. ਆਘਾਤ. ਵਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits