Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hacẖẖā. 1. ਸ੍ਵਛ, ਨਿਰਮਲ, ਸਾਫ। 2. ਚੰਗਾ ਭਲਾ। 1. clean, pure, sublime. 2. good.
ਉਦਾਹਰਨਾ:
1. ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ Raga Aaasaa 1, Vaar 10ਸ, 1, 2:2 (P: 468).
2. ਚਹੁ ਜੁਗਿ ਨਿਰਮਲੁ ਹਛਾ ਲੋਇ ॥ Raga Maaroo 4, Solhaa 1, 11:2 (P: 1069).

SGGS Gurmukhi-English Dictionary
[P. adj.] Good
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਹੱਛਾ) ਸੰ. अच्छ- ਅੱਛ. ਵਿ. ਸ੍ਵੱਛ. ਨਿਰਮਲ. “ਭਾਂਡਾ ਅਤਿ ਮਲੀਣੁ, ਧੋਤਾ ਹਛਾ ਨ ਹੋਇਸੀ.” (ਸੂਹੀ ਮਃ ੧) “ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ.” (ਮਃ ੧ ਵਾਰ ਮਾਝ) “ਤਨਿ ਧੋਤੈ ਮਨੁ ਹਛਾ ਨ ਹੋਇ.” (ਵਡ ਮਃ ੩) 2. ਅਰੋਗ. ਤਨਦੁਰੁਸ੍ਤ. ਨਰੋਆ। 3. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits