Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsāre. ਸੰਸਾਰ; ਸੰਸਾਰ ਤੋਂ। world; from the world. ਉਦਾਹਰਨ: ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥ Raga Sireeraag 5, Chhant 2, 2:2 (P: 79). ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥ (ਸੰਸਾਰ ਤੋਂ). Raga Maajh 3, Asatpadee 15, 3:1 (P: 118).
|
Mahan Kosh Encyclopedia |
ਸੰਸਾਰ ਵਿੱਚ. “ਸੰਤੋਖ ਭਇਆ ਸੰਸਾਰੇ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|