Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saman. ਮੂਸਨ ਦਾ ਪਿਤਾ (ਸ਼ਾਹਬਾਜਪੁਰੇ ਦਾ ਭਾਣਾ ਮੰਨਣ ਵਿਚ ਅਦੁੱਤੀ), ਗੁਰੂ ਅਰਜਨ ਸਾਹਿਬ ਦਾ ਇਕ ਸਿੱਖ। a devotee of Guru Arjan Dev Ji, father of Moosan.
ਉਦਾਹਰਨ:
ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ ॥ Chaobolay 5, 1:1 (P: 1363).

SGGS Gurmukhi-English Dictionary
[n.] Name of a faqir which occurs in the poems entitled Cbaubole
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸ਼ਾਹਬਾਜਪੁਰੇ ਦਾ ਵਸਨੀਕ ਮੂਸਨ ਦਾ ਪਿਤਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨੰਨ ਸਿੱਖ. ਇਹ ਭਾਣਾ ਮੰਨਣ ਵਿੱਚ ਅਦੁਤੀ ਸੀ. ਕਪੂਰਦੇਉ ਦੇ ਪੁੱਛਣ ਪੁਰ ਕਿ ਗੁਰੁਮੁਖ ਸਿੱਖ ਕੇਹੜਾ ਹੈ, ਸਤਿਗੁਰਾਂ ਨੇ ਸੰਮਨ ਦਾ ਨਾਉਂ ਦੱਸਿਆ ਸੀ. ਇਸ ਦਾ ਨਾਉਂ ਚੌਬੋਲਿਆਂ ਵਿੱਚ ਆਇਆ ਹੈ- “ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ.” (ਚਉਬੋਲੇ ਮਃ ੫) “ਸੰਮਨ ਹੈ ਸਾਹਬਾਜਪੁਰੇ ਕੋ.” (ਗੁਪ੍ਰਸੂ) 2. ਅ਼. [ثمن] ਸਮਨ. ਵਿ. ਅੱਠ. ਆਠ। 3. ਦੇਖੋ- ਸੰਮਨਬੁਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits