Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sambẖou. ਆਪਣੇ ਆਪ ਤੋਂ ਉਤਪੰਨ ਹੋਇਆ। self-illumined, self-existent. ਉਦਾਹਰਨ: ਅਕਾਲ ਮੂਰਤਿ ਅਜੂਨੀ ਸੰਭੌ ॥ Raga Maajh 5, 16, 2:3 (P: 99).
|
Mahan Kosh Encyclopedia |
ਸ੍ਵਯੰਭਵ. ਸ੍ਵਯੰਭੂ. ਆਪ ਹੋਣ ਵਾਲਾ, ਜੋ ਕਿਸੇ ਦਾ ਕਾਰਜ ਨਹੀਂ. “ਅਕਾਲਮੂਰਤਿ ਅਜੂਨੀ ਸੰਭੌ, ਮਨ ਸਿਮਰਤ ਠੰਢਾ ਥੀਵਾਂ ਜੀਉ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|