Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sampaṯā. ਡਾਲ, ਟਾਹਣੀ (ਭਾਵ)। branch.
ਉਦਾਹਰਨ:
ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥ Gathaa, Guru Arjan Dev, 8:1 (P: 1360).

SGGS Gurmukhi-English Dictionary
[Var.] From Sampau
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੰਪਤ, ਸੰਪਤਿ, ਸੰਪੱਤਿ) ਸੰ. संपद्- सम्पत्ति. ਨਾਮ/n. (ਸੰ-ਪਦ੍‌) ਬਹੁਤ ਪਦਵੀ. ਵਡਾ ਐਸ਼੍ਵਰਯ. “ਸੰਪਤ ਹਰਖ ਨ ਆਪਤ ਦੂਖਾ.” (ਗਉ ਮਃ ੫) “ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ.” (ਤਿਲੰ ਮਃ ੯) 2. ਕ੍ਰਿ. ਵਿ. साम्प्रत- ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ- ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. “ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ.” (ਗਾਥਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits