Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sampat. ਰਤਨਪੇਟੀ, ਡਬਾ; ਡਬਾ ਜਿਸ ਵਿਚ ਸਾਲਗ੍ਰਾਮ ਰੱਖਦੇ ਹਨ। casket of mind, heart-can.
ਉਦਾਹਰਨ:
ਸਸਿ ਬਿਗਾਸ ਸੰਪਟ ਨਹੀ ਆਵਾ ॥ Raga Gaurhee, Kabir, Baavan Akhree, 7:2 (P: 340).

SGGS Gurmukhi-English Dictionary
[n.] (from Sk. Samputa) a small brass casket used to keep ammonites
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. सम्पुट- ਸੰਪੁਟ. ਨਾਮ/n. ਪੁਟ (ਢਕਣ) ਦੀ ਕ੍ਰਿਯਾ। 2. ਡੱਬਾ। 3. ਸੰਦੂਕ। 4. ਪੜਦਾ. ਆਵਰਣ. ਭਾਵ- ਮਿਚ ਜਾਣ ਦਾ ਭਾਵ. “ਕਕਾ ਕਿਰਣਿ ਕਮਲ ਮਹਿ ਪਾਵਾ। ਸਸਿ ਬਿਗਾਸ ਸੰਪਟ ਨਹੀ ਆਵਾ.” (ਗਉ ਬਾਵਨ ਕਬੀਰ) ਜਦ ਰਿਦੇਕਮਲ ਵਿੱਚ ਕਿਰਣਿ (ਸੂਰਜਆਤਮਗ੍ਯਾਨ) ਦਾ ਪ੍ਰਕਾਸ਼ ਹੋਇਆ, ਤਦ ਸਸਿ (ਚੰਦ੍ਰਮਾ-ਮਾਇਆ ਦੇ ਚਮਤਕਾਰ) ਨਾਲ ਰਿਦਾਕਮਲ ਮਿਚਦਾ ਨਹੀਂ। 5. ਮੰਤ੍ਰ ਦੇ ਆਦਿ ਅਤੇ ਅੰਤ ਕਿਸੇ ਪਦ ਦੇ ਜੋੜਨ ਦੀ ਕ੍ਰਿਯਾ. ਦੇਖੋ- ਸੰਪੁਟਪਾਠ। 6. ਦੋ ਬਰਤਨਾਂ ਵਿੱਚ ਰੱਖਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਯਾ. ਦੇਖੋ- ਸੰਪੁਟ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits