Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺnhī. 1. ਚੋਰੀ ਲਈ ਕੰਧ ਵਿਚ ਪਾਇਆ ਪਾੜ ਵੇਖੋ 'ਸੰਨਿ'। 2. ਲੁਹਾਰ ਦਾ ਚਿਮਟੀ ਵਰਗਾ ਦੋ ਮੂੰਹਾਂ ਔਜ਼ਾਰ ਜਿਸ ਨਾਲ ਉਹ ਗਰਮ ਧਾਤ, ਅਥਵਾ ਕੋਲਾ ਪਕੜਦਾ ਹੈ। 1. burglary, opening/hole made in the wall by thieves. 2. ironsmith's tongs. 1. ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥ Raga Saarang 4, Vaar 26, Salok, 3, 1:2 (P: 1247).
2. ਕੋਇਲੇ ਪਾਪ ਪੜੇ ਤਿਸੁ ਊਪਰਿ ਮਨ ਜਲਿਆ ਸੰਨ੍ਹ੍ਹੀ ਚਿੰਤ ਭਈ ॥ Raga Maaroo 1, 3, 3:2 (P: 990).

.

© SriGranth.org, a Sri Guru Granth Sahib resource, all rights reserved.
See Acknowledgements & Credits