Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺḏrẖī. ਦੀ। of.
ਉਦਾਹਰਨ:
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥ (ਦੀ). Raga Gaurhee 5, Vaar 18ਸ, 5, 1:2 (P: 322).
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥ Raga Maaroo 5, Vaar 13, Salok, 5, 2:1 (P: 1098).

Mahan Kosh Encyclopedia

(ਸੰਦੜਾ, ਸੰਦਾ) ਵ੍ਯ. ਦਾ. ਦੀ. ਕਾ. ਕੀ. “ਬਿਰਦ ਸੁਆਮੀ ਸੰਦਾ.” (ਬਿਹਾ ਛੰਤ ਮਃ ੫) “ਕਰਮਾ ਸੰਦੜਾ ਖੇਤ.” (ਮਾਝ ਬਾਰਹਮਾਹਾ) “ਮੰਦਰ ਮਿਟੀ ਸੰਦੜੇ.” (ਸੂਹੀ ਮਃ ੧ ਕੁਚਜੀ) “ਕੁੰਨੈ ਹੇਠਿ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) 2. ਸੰ. सान्द्र- ਸਾਂਦ੍ਰ ਸ਼ਬਦ ਦੀ ਥਾਂ ਭੀ ਸੰਦੜਾ ਪਦ ਆਇਆ ਹੈ. ਸਾਂਦ੍ਰ ਦਾ ਅਰਥ ਹੈ ਕੋਮਲ, ਸੰਘਣਾ ਅਤੇ ਜੰਗਲ. “ਖਾਵਣ ਸੰਦੜੈ ਸੂਲ.” (ਵਾਰ ਗਉ ੨ ਮਃ ੫) ਔਝੜ ਵਿੱਚ ਕੰਡੇ ਖਾਂਦੇ ਹਨ। 3. ਦੇਖੋ- ਸਾਂਦ੍ਰ ਅਤੇ ਵਾਊਸੰਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits