Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺṯokẖ. 1. ਸਬਰ, ਰੱਜ, ਤ੍ਰਿਪਤੀ, ਲੋਭ ਦਾ ਤਿਆਗ। 2. ਸ਼ਾਂਤੀ (ਭਾਵ)। 1. contentment. 2. peace, calm, calmness.
ਉਦਾਹਰਨਾ:
1. ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥ Raga Sireeraag 1, 7, 2:3 (P: 16).
ਉਦਾਹਰਨ:
ਬਿਨਾ ਸੰਤੋਖ ਨਹੀ ਕੋਊ ਰਾਜੈ ॥ Raga Gaurhee 5, Sukhmanee 12, 5:5 (P: 279).
2. ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥ Raga Jaitsaree 5, Vaar 18:4 (P: 710).
ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥ (ਸ਼ਾਂਤੀ ਦਾ ਸਰੋਵਰ). Sava-eeay of Guru Ramdas, Kal-Sahaar, 4:3 (P: 1397).

SGGS Gurmukhi-English Dictionary
[P. n.] Contentment
SGGS Gurmukhi-English Data provided by Harjinder Singh Gill, Santa Monica, CA, USA.

English Translation
n.m. contentment, satisfaction, gratification, content; patience.

Mahan Kosh Encyclopedia

(ਸੰਤੋਸ) ਸੰ. संतोष- ਸੰਤੋਸ਼. ਨਾਮ/n. ਸਬਰ. ਲੋਭ ਦਾ ਤਿਆਗ. “ਮਨਿ ਸੰਤੋਖੁ ਸਬਦਿ ਗੁਰ ਰਾਜੇ.” (ਰਾਮ ਮਃ ੫) 2. ਪ੍ਰਸੰਨਤਾ. ਆਨੰਦ. “ਕੋਮਲ ਬਾਣੀ ਸਭ ਕਉ ਸੰਤੋਖੈ.” (ਗਉ ਥਿਤੀ ਮਃ ੫) ਦੇਖੋ- ਤੁਸ ੩ ਅਤੇ ਤੋਸ ੩-੪। 3. ਮਾਧਵ ਨਿਦਾਨ ਅਨੁਸਾਰ ਭੋਜਨ ਦੀ ਅਰੁਚਿ (ਭੁੱਖ ਦਾ ਬੰਦ ਹੋਣਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits