Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺjo-i-ā. ਜੋੜਿਆ. ਸਬੰਧਿਤ ਕੀਤਾ । attached, bound.
ਉਦਾਹਰਨ:
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥ (ਜੋੜ, ਸਬੰਧ). Raga Sireeraag 5, 40, 4, 1:4 (P: 77).

Mahan Kosh Encyclopedia

(ਸੰਜੋਈ) ਜੁੜਿਆ. ਮਿਲਿਆ. ਬੱਝਿਆ. ਦੇਖੋ- ਸੰਜਨ. “ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਸੰਜੋਇਆ.” (ਸ੍ਰੀ ਮਃ ੫ ਪਹਰੇ) “ਨਿਹਭਾਗੜੋ ਭਾਹਿ ਸੰਜੋਇਓ ਰੇ.” (ਟੋਡੀ ਮਃ ੫) “ਇਸੁ ਮਟਕੀ ਮਹਿ ਸਬਦ ਸੰਜੋਈ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits