Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺchā. ਇਕਠਾ ਕੀਤਾ, ਇਕੱਤਰ ਕੀਤਾ, ਸਿੰਜਿਆ (ਮਹਾਨਕੋਸ਼) । collected, amassed. ਉਦਾਹਰਨ: ਅੰਮ੍ਰਿਤ ਨਾਮੁ ਰਿਦੈ ਲੈ ਸੰਚਾ ॥ Raga Gaurhee 5, 115, 3:8 (P: 189).
|
SGGS Gurmukhi-English Dictionary |
[Var.] From Samci
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਸੇਚਨ ਕੀਤਾ. ਸਿੰਜਿਆ. “ਅੰਮ੍ਰਿਤਨਾਮ ਰਿਦੈ ਲੇ ਸੰਚਾ.” (ਗਉ ਮਃ ੫) 2. ਸੰਚਯ (ਜਮਾ) ਕੀਤਾ। 3. ਨਾਮ/n. ਪਘਰੀਹੋਈ ਧਾਤੁ ਨੂੰ ਸੰਚਯ (ਇਕੱਠਾ) ਕਰਨ ਵਾਲਾ ਯੰਤ੍ਰ. ਸੱਚਾ. ਕਾਲਿਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|