Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgẖār. ਤਬਾਹੀ, ਜ਼ੁਲਮ, ਮਾਰ। tyranny; pangs of cycle of birth and death.
ਉਦਾਹਰਨ:
ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ॥ Raga Saarang 5, 34, 1:2 (P: 1211).
ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਯ੍ਯਾਈ ਹੈ ॥ (ਜ਼ੂਨੀਆਂ ਦੀ ਮਾਰ). Sava-eeay of Guru Ramdas, Nal-y, 2:4 (P: 1398).

SGGS Gurmukhi-English Dictionary
[v.] (from Sk. Samhāra) destroy
SGGS Gurmukhi-English Data provided by Harjinder Singh Gill, Santa Monica, CA, USA.

English Translation
n.m. destruction, ruin, devastation, annihilation, havoc; slaughter, killing.

Mahan Kosh Encyclopedia

(ਸੰਘਾਰਣ, ਸੰਘਾਰੁ) ਸੰ. ਸੰਹਾਰ. ਸੰਹਾਰਣ. ਨਾਮ/n. ਨਾਸ਼. ਤਬਾਹੀ. “ਛੁਟਹਿ ਸੰਘਾਰ ਨਿਮਖ ਕਿਰਪਾ ਤੇ.” (ਸਾਰ ਮਃ ੫) 2. ਵਧ. ਕਤਲ.{458} “ਹੋਆ ਅਸੁਰਸੰਘਾਰੁ.” (ਸ੍ਰੀ ਅ: ਮਃ ੫) “ਅਸੁਰਸੰਘਾਰਣ ਰਾਮ ਹਮਾਰਾ.” (ਮਾਰੂ ਸੋਲਹੇ ਮਃ ੧) “ਤਸਕਰ ਪੰਚ ਸਬਦਿ ਸੰਘਾਰੇ.” (ਰਾਮ ਅ: ਮਃ ੧) 3. ਪ੍ਰਲੈ। 4. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। 5. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। 6. ਬਹਾਦੁਰ। 7. ਪਿਆਰਾ. ਪ੍ਰਿਯ.

Footnotes:
{458} ਜਦ ਸੰਘਾਰ ਅਥਵਾ- ਸੰਘਾਰਣ ਸ਼ਬਦ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਸੰਘਾਰ ਕਰਤਾ ਦਾ ਅਰਥ ਰਖਦਾ ਹੈ, ਜੈਸੇ- ਅਸੁਰਸੰਘਾਰ ਅਤੇ ਅਸੁਰਸੰਘਾਰਣ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits