Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgrėhaṇ. ਇਕਠਾ ਕਰਦੇ ਹਨ। gather.
ਉਦਾਹਰਨ:
ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥ Sava-eeay of Guru Angad Dev, 5:4 (P: 1391).

Mahan Kosh Encyclopedia

ਸੰ. ਨਾਮ/n. ਇਕੱਠਾ ਕਰਨਾ. ਜਮਾ ਕਰਨਾ। 2. ਵਸ਼ ਕਰਨਾ. ਅਧੀਨ ਕਰਨਾ. “ਆਤਮ ਰਤ ਸੰਗ੍ਰਹਣ ਕਹਣ ਅੰਮ੍ਰਤ ਕਲ ਢਾਲਣ.” (ਸਵੈਯੇ ਮਃ ੨ ਕੇ) 3. ਰੋਕਣਾ. ਵਰਜਣਾ. “ਬੀਸ ਸਪਤਾਹਰੋ ਬਾਸਰੋ ਸੰਗ੍ਰਹੈ.” (ਸ੍ਰੀ ਮਃ ੧) ਸਤਾਈ ਤੱਤਾਂ ਦੇ ਨਿਵਾਸ ਅਸਥਾਨ ਸ਼ਰੀਰ ਨੂੰ ਵਿਕਾਰਾਂ ਤੋਂ ਵਰਜੇ. ਦੇਖੋ- ਬੀਸ ਸਪਤਾਹਰੋ ਬਾਸਰੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits