Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺg(u). 1. ਝਿਜਕ, ਸ਼ਰਮ/ਲਜਾ ਮਹਿਸੂਸ ਕਰ। 2. ਸਾਥ, ਸੰਗਤ। 3. ਟੋਲੀ, ਸਾਥ, ਸਾਥੀਆਂ ਦਾ ਇਕੱਠ, ਸੰਗਤ। 4. ਸਬੰਧ, ਰਿਸ਼ਤਾ, ਮੇਲ, ਮਿਲਾਪ। 1. hesitate. 2. comrades, companions. 3. assembly, group, gathering. 4. relation, link, company. ਉਦਾਹਰਨਾ: 1. ਮਨ ਪਾਪ ਕਰਤ ਤੂ ਸਦਾ ਸੰਗੁ ॥ Raga Basant 5, 11, 3:2 (P: 1183). 2. ਸੰਗੁ ਚਲਤ ਹੈ ਹਮ ਭੀ ਚਲਨਾ ॥ Raga Soohee Ravidas, 2, 1:3 (P: 793). 3. ਸਾਧ ਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ Raga Sireeraag 5, Pahray 4, 3:4 (P: 77). ਵੈਦਾ ਸੰਦਾ ਸੰਗੁ ਇਕਠਾ ਹੋਇਆ ॥ (ਸਤਸੰਗਤ). Funhe, Guru Arjan Dev, 23:1 (P: 1363). 4. ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥ Raga Kaanrhaa 5, 43, 1:1 (P: 1306). ਉਦਾਹਰਨ: ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨ੍ਹ੍ਹਾ ਆਪਣਾ ਸੁਆਉ ॥ Raga Goojree 5, Vaar 10ਸ, 5, 2:2 (P: 520). ਹਤੇ ਦੁਖ ਜਨਮਹ ਮਰਨ ਸੰਤ ਸੰਗੁ ਪਰਤਾਪ ॥ Raga Gaurhee 5, Baavan Akhree, 51:4 (P: 260).
|
SGGS Gurmukhi-English Dictionary |
[Var.] From Samga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਿਲਾਪ. ਦੇਖੋ- ਸੰਗ. “ਤਿੰਨ ਸੰਗਿ ਸੰਗੁ ਨ ਕੀਚਈ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|