Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgārī. 1. ਸੰਗਤ। 2. ਸਾਥੀ, ਸੰਗੀ। 1. company, society. 2. companion, associate, comrade.
ਉਦਾਹਰਨਾ:
1. ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥ Raga Dhanaasaree 5, 42, 2:2 (P: 681).
2. ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥ (ਸੰਗ ਹੈ). Raga Aaasaa 5, 122, 3:2 (P: 401).
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥ (ਸੰਗੀ ਸਾਥੀ). Raga Bilaaval, Kabir, 1, 3:2 (P: 855).

Mahan Kosh Encyclopedia

(ਸੰਗਾਰਿ, ਸੰਗਾਰੂ) ਵਿ. ਸੰਗ ਰਹਿਣ ਵਾਲਾ. ਸਾਥੀ. “ਮਹਿਲਾ ਜੋ ਦੀਸਹਿ, ਨਾ ਕੋਈ ਸੰਗਾਰਿ.” (ਆਸਾ ਮਃ ੫) “ਪਾਰਬ੍ਰਹਮ ਸੰਗਾਰੀ.” (ਬਿਲਾ ਕਬੀਰ) 2. ਸਾਥਹੀ. ਸੰਗਹੀ. “ਜੋ ਤਿਹ ਪਾਛੈ ਗਿਰੈਂ ਸੰਗਾਰੀ.” (ਨਾਪ੍ਰ) 3. ਸੰਗਤਿ ਨਾਲ. “ਅਪਰ ਉਧਾਰਹਿਂ ਨਿਜ ਸੰਗਾਰੂ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits