Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgal. ਜੰਜੀਰ। chain. ਉਦਾਹਰਨ: ਨਾ ਸਤਿ ਹਸਤੀ ਬਧੇ ਸੰਗਲ ਨ ਸਤਿ ਗਾਈ ਘਾਹੁ ਚਰਹਿ ॥ Raga Raamkalee 3, Vaar 12, Salok, 1, 1:4 (P: 952).
|
SGGS Gurmukhi-English Dictionary |
[P. n.] (from Sk. Shrimkhalā) chain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼੍ਰਿੰਖਲ. ਜੰਜੀਰ. ਸੰਗੁਲ. “ਨਾ ਸਤਿ ਹਸਤੀ ਬਧੇ ਸੰਗਲ.” (ਮਃ ੧ ਵਾਰ ਰਾਮ ੧) ਹਾਥੀ ਵਾਂਙ ਸੰਗੁਲਾਂ ਨਾਲ ਸ਼ਰੀਰ ਬੰਨ੍ਹਣ ਨਾਲ ਸਤ੍ਯ ਦੀ ਪ੍ਰਾਪਤੀ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|