Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgnā. 1. ਸੰਗਤ, ਸਾਥ, ਸੰਗ। 2. ਝਕਣਾ, ਸੰਗ ਕਰਨੀ। 1. assembly, company of. 2. hesitate, feel shy.
ਉਦਾਹਰਨਾ:
1. ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਈ ਸੰਤ ਪਲਾ॥ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ Raga Dhanaasaree 5, 30, 2:1 (P: 679).
2. ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥ Raga Maaroo 5, Solhay, 9, 3:3 (P: 1080).

SGGS Gurmukhi-English Dictionary
[1. P. v. 2. P. n.] 1. (from Sanganā) to hesitate. 2. (from Samga) company
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸੰਗਣਾ. “ਕਰਿ ਸੁਕ੍ਰਿਤੁ, ਨਾਹੀ ਸੰਗਨਾ.” (ਮਾਰੂ ਸੋਲਹੇ ਮਃ ੫) 2. ਸੰਗਤਿ ਕਰਕੇ. “ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ.” (ਧਨਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits