Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgṯī. ਸੰਗਤ ਵਿਚ; ਸੰਗਤਾਂ ਨੇ; ਸੰਗਤ ਤੋਂ। in assembly; the assembly.
ਉਦਾਹਰਨ:
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ (ਸੰਗਤ ਵਿਚ). Raga Sireeraag 5, 82, 2:2 (P: 46).
ਉਦਾਹਰਨ:
ਅਗੈ ਸੰਗਤੀ ਕੁੜਮੀ ਵੇਮੁਖ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ (ਸੰਗਤਾਂ ਨੇ). Raga Gaurhee 4, Vaar 12, Salok, 4, 1:5 (P: 306).
ਉਦਾਹਰਨ:
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ (ਸੰਗਤਾਂ ਤੋਂ). Raga Aaasaa 3, 31, 6:1 (P: 427).

English Translation
adj. corresponding, associative.

.

© SriGranth.org, a Sri Guru Granth Sahib resource, all rights reserved.
See Acknowledgements & Credits