Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺgaṯ(i). 1. ਮੰਡਲੀ, ਇਕੱਠ, ਮਜਲਸ, ਹਰ ਜਸ ਲਈ ਜੁੜਿਆ ਜਨ ਸਮੂਹ। 2. ਸਾਥ, ਸੰਗ। 1. gathering, assembly. 2. company.
ਉਦਾਹਰਨਾ:
1. ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥ Raga Goojree 4, Sodar, 4, 2:2 (P: 10).
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸਿ ॥ Raga Goojree 4, Sodar, 4, 3:2 (P: 10).
2. ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥ Raga Sireeraag 5, 70, 4:2 (P: 42).
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥ Raga Sireeraag 1, 17, 3:2 (P: 20).

Mahan Kosh Encyclopedia

ਸੰ. ਸੰ-ਗਤਿ. ਮਿਲਾਪ. ਸੁਹਬਤ. “ਸੰਗਤਿ ਕਾ ਗੁਨ ਬਹੁ ਅਧਿਕਾਈ.” (ਨਟ ਅ: ਮਃ ੪) 2. ਗਿਆਨ. ਵਿਦ੍ਯਾ। 3. ਮੈਥੁਨ. ਭੋਗ। 4. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits