Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkẖaᴺ. ਵਿਸ਼ਨੂੰ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸ਼ਨਵ ਦੇ ਸਰੀਰ ਉਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾ ਕੇ ਲਾਇਆ ਛਾਪਾ। symbol of Vishnu's conch-shell which is engraved or printed on the body. ਉਦਾਹਰਨ: ਨ ਸੰਖੰ ਨ ਚਕਰੰਨ ਗਦਾ ਨ ਸਿਆਮੰ ॥ Salok Sehaskritee, Gur Arjan Dev, 57:1 (P: 1359).
|
|