Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savān. ਕੁੱਤਾ। dog, canine. ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥ Salok Sehaskritee, Gur Arjan Dev, 58:1 (P: 1359).
|
SGGS Gurmukhi-English Dictionary |
[Sk. n.] Dog
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼੍ਵਨ ਅਤੇ ਸ਼੍ਵਾਨ. ਨਾਮ/n. ਕੁੱਤਾ. “ਸ੍ਵਾਨ ਸਿਆਲ ਖਰਹ.” (ਸਹਸ ਮਃ ੫) 2. ਦੇਖੋ- ਸੁਆਨ। 3. ਭਾਸ੍ਵਾਨ (ਸੂਰਜ) ਦਾ ਸੰਖੇਪ ਭੀ ਸ੍ਵਾਨ ਸ਼ਬਦ ਆਇਆ ਹੈ- “ਲਸੈ ਤੇਜ ਐਸੋ ਲਜੈ ਦੇਖ ਸ੍ਵਾਨੰ.” (ਪਾਰਸਾਵ) 3. ਸੰ. स्वान. ਸ਼ਬਦ. ਆਵਾਜ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|