Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saroṯ. ਕੰਨ। ears.
ਉਦਾਹਰਨ:
ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਏ ਹੇ ॥ Raga Maaroo 1, Solhaa 3, 14:3 (P: 1023).
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥ Raga Kedaaraa 5, 13, 1:1 (P: 1121).

SGGS Gurmukhi-English Dictionary
[n.] (from Sk. Shrota) ears, P.v. to hear, listen
SGGS Gurmukhi-English Data provided by Harjinder Singh Gill, Santa Monica, CA, USA.

English Translation
n.m. source, origin, provenance, provenience; spring.

Mahan Kosh Encyclopedia

ਸੰ. स्रोतम्. ਨਾਮ/n. ਸੋਤਾ. ਪ੍ਰਵਾਹ. ਚਸ਼ਮਾ. ਦੇਖੋ- ਸ੍ਰੁ ਧਾ. “ਸ੍ਰੋਤ ਸਰਿਤਾ ਸਮੁਦ੍ਰ ਆਤਮ ਸਮਾਨ ਹੈ.” (ਭਾਗੁ ਕ) 2. ਸੰ. ਸ਼੍ਰੋਤ. ਨਾਮ/n. ਕੰਨ. ਦੇਖੋ- ਸ਼੍ਰੁ ਧਾ. “ਪਰ ਨਿੰਦਾ ਨਹਿ ਸ੍ਰੋਤ ਸ੍ਰਵਣੰ.” (ਸਹਸ ਮਃ ੫) “ਹਰਿ ਕੇ ਨਾਮ ਬਿਨ ਧ੍ਰਿਗ ਸ੍ਰੋਤ.” (ਕੇਦਾ ਮਃ ੫) 3. ਸੰ. ਸ਼੍ਰੌਤ ਵਿ. ਸ਼੍ਰੁਤਿ (ਵੇਦ) ਸੰਬੰਧੀ। 4. ਕੰਨ ਦਾ ਵਿਸ਼ਾ ਸ਼ਬਦ. ਧੁਨਿ. “ਸ੍ਰਵਣ ਸ੍ਰੋਤ ਰਜੇ ਗੁਰਬਾਣੀ.” (ਮਾਰੂ ਸੋਲਹੇ ਮਃ ੧) ਗੁਰੁਬਾਣੀ ਦੀ ਧੁਨਿ ਨਾਲ ਕੰਨ ਤ੍ਰਿਪਤ ਹੋਗਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits