Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sarisat(i). 1. ਰਚਨਾ, ਇਹ ਸੰਸਾਰ ਜੋ ਪ੍ਰਭੂ ਦੀ ਰਚਨਾ ਹੈ, ਪ੍ਰਕ੍ਰਿਤੀ। 2. ਲੋਕਾਈ। 1. creation, universe. 2. people, mankind, world.
ਉਦਾਹਰਨਾ:
1. ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Raga Aaasaa 4, So-Purakh, 1, 5:4 (P: 11).
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ (ਜਗਤ). Raga Aaasaa 4, 54, 5:4 (P: 366).
2. ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ Raga Dhanaasaree 1, 8, 3:2 (P: 663).

Mahan Kosh Encyclopedia

(ਸ੍ਰਿਸਟੀ, ਸ੍ਰਿਸ੍ਟਿ) ਸੰ. सृषिृ- ਸ੍ਰਿਸ਼੍ਟਿ. ਨਾਮ/n. ਰਚਨਾ। 2. ਸੰਸਾਰ. ਜਗਤ. ਦੁਨੀਆ. “ਸ੍ਰਿਸਟਿ ਸਭ ਇਕ ਬਰਨ ਹੋਈ.” (ਧਨਾ ਮਃ ੧) “ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits