Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhāgṇī. ਸੋਹਾਗਣ, ਪਤੀ ਵਾਲੀ। virtuous/blessed wife. ਉਦਾਹਰਨ: ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥ Raga Goojree 3, Vaar 6, Salok, 3, 2:2 (P: 510). ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥ Raga Vadhans 1, Alaahnneeaan 3, 8:3 (P: 581).
|
|