Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Son. 1. ਸੋਨੇ (ਉੱਤਮ ਸ਼੍ਰੇਣੀ ਦੀ ਇਕ ਕੀਮਤੀ ਧਾਤ ਜਿਸਦੇ ਗਹਿਣੇ ਬਣਦੇ ਹਨ)। 2. ਸੋਨੇ ਦਾ ਪਦਾਰਥ, ਧਨ ਮਾਲ (ਭਾਵ)। 1. gold like, golden. 2. of gold i, e, wealth.
ਉਦਾਹਰਨਾ:
1. ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥ Salok, Kabir, 117:2 (P: 1370).
2. ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ Raga Aaasaa 5, Chhant 8, 3:2 (P: 458).

SGGS Gurmukhi-English Dictionary
[n.] (from Sk. Svama) gold
SGGS Gurmukhi-English Data provided by Harjinder Singh Gill, Santa Monica, CA, USA.

English Translation
pref. meaning golden, aural, auric.

Mahan Kosh Encyclopedia

ਦੇਖੋ- ਸੋਣ। 2. ਨਾਮ/n. ਸੋਨਾ. ਸੁਵਰਣ. “ਜੈ ਹੈ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ.” (ਸ. ਕਬੀਰ) ਸੁਵਰਣ ਜੇਹਾ ਕੀਮਤੀ ਮਨੁੱਖਸ਼ਰੀਰ ਆਟੇ ਨੂਣ ਦੀ ਤਰਾਂ ਸਸਤਾ ਚਲਿਆ ਜਾਵੇਗਾ. ਭਾਵ- ਰਤਨ ਕੌਡੀ ਮੁੱਲ ਵਿਕੇਗਾ। 3. ਭਾਵ- ਧਨ. ਮਾਇਆ. ਪਦਾਰਥ. “ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ.” (ਆਸਾ ਛੰਤ ਮਃ ੫) 4. ਦੇਖੋ- ਸੌਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits