Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḏẖī-ā. ਖੋਜ/ਵਿਚਾਰ ਕੇ। thoroughly studying/reflectilng. ਉਦਾਹਰਨ: ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥ (ਖੋਜ/ਵਿਚਾਰ ਦੇਖਿਆ). Raga Sorath 5, 2, 3:3 (P: 608).
|
Mahan Kosh Encyclopedia |
ਵਿ. ਸ਼ੁੱਧੀ ਰੱਖਣ ਵਾਲਾ। 2. ਨਾਮ/n. ਅਮ੍ਰਿਤਧਾਰੀ ਝੀਵਰ ਸਿੱਖ, ਜੋ ਲਾਂਗਰੀ ਦਾ ਕੰਮ ਕਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|