Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḏẖ-hi. 1. ਸੁਧਾਈ ਕਰ/ਠੀਕ ਕਰ/ਵਿਚਾਰ ਕੇ/ਪੜ੍ਹਕੇ ਵੇਖੋ/ਨਿਰਣਾ ਕਰੋ। 2. ਠੀਕ ਕਰੋ। 1. analyse, reflect. 2. purify, sanitise. ਉਦਾਹਰਨਾ: 1. ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ Raga Dhanaasaree 1, 8, 4:1 (P: 663). 2. ਕਾਇਆ ਸੋਧਹਿ ਸਬਦੁ ਵੀਚਾਰਹਿ ॥ (ਪੜਤਾਲ ਕਰੇ). Raga Maaroo 3, Solhaa 24, 14:1 (P: 1068).
|
|