Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
So-ā. ਉਸ। that.
ਉਦਾਹਰਨ:
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ Raga Maaroo 5, Solhaa 8, 2:2 (P: 1079).

Mahan Kosh Encyclopedia

ਵਿ. ਸੁੱਤਾ ਸੁਪ੍ਤ। 2. ਨਾਮ/n. ਇੱਕ ਸੌਂਫ ਦੀ ਕਿਸਮ ਦਾ ਸਾਗ, ਜਿਸ ਨੂੰ ਪਾਲਕ ਨਾਲ ਮਿਲਾਕੇ ਰਿੰਨ੍ਹਦੇ ਹਨ, ਇਸ ਦੀ ਤਾਸੀਰ ਗਰਮ ਤਰ ਹੈ. L. Anethum Sowa. 3. ਸ਼ੋਭਾ. ਵਡਿਆਈ. “ਨਿਗੁਰਾ ਮਨਮੁਖ ਸੁਣੈ ਨ ਸੋਆ.” (ਭਾਗੁ) 4. ਚਰਚਾ. ਸ਼ੁਹਰਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits