Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saisār. ਦੁਨੀਆਂ, ਸੰਸਾਰ । the world.
ਉਦਾਹਰਨ:
ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗਿ ਧੰਧ ॥ Raga Kaanrhaa 5, 41, 1:1;2 (P: 1306).

SGGS Gurmukhi-English Dictionary
[P. n.] (var. from Samsāra) world
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੈਂਸਾਰ, ਸੈਸਾਰੜਾ) ਸੰ. ਸੰਸਾਰ. ਨਾਮ/n. ਜੋ ਸੰਸਰਣ ਕਰੇ ਅਰਥਾਤ- ਖਿਸਕਦਾ ਰਹੇ. ਇੱਕ ਹਾਲਤ ਵਿੱਚ ਨਾ ਰਹੇ. ਜਗਤ. ਦੁਨੀਆਂ. “ਲਾਹਾ ਭਗਤਿ ਸੈਸਾਰੇ.” (ਵਡ ਛੰਤ ਮਃ ੩) “ਐਸਾ ਬਾਜੀ ਸੈਸਾਰ.” (ਤਿਲੰ ਮਃ ੪) “ਸਭ ਮੁਕਤ ਹੋਆ ਸੈਸਾਰੜਾ.” (ਸ੍ਰੀ ਮਃ ੫ ਪੈਪਾਇ) “ਭਰਮ ਭੁਲਾ ਸੈਂਸਾਰਾ.” (ਸੋਰ ਮਃ ੩) “ਤੇ ਵਿਰਲੇ ਸੈਂਸਾਰ ਵਿਚਿ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits