Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sail(u). ਪਥਰ ਵਰਗਾ, ਕਰੜੇ ਚਿਤ ਵਾਲਾ । stone like, stone-hearted. ਉਦਾਹਰਨ: ਮਨਮੁਖ ਪਾਥਰੁ ਸੈਲੁ ਨ ਭੀਜੈ ॥ (ਪਥਰ ਵਰਗਾ, ਕਰੜੇ ਚਿਤ ਵਾਲਾ). Raga Maaroo 1, Solhaa 9, 12:2 (P: 1029). ਤੀਰਥਿ ਨਾਇ ਕਹਾ ਸੁਚਿ ਸੈਲੁ ॥ (ਪਥਰ ਵਰਗੇ ਕਠੋਰ ਚਿਤ ਵਾਲਾ). Raga Bhairo 5, 45, 2:1 (P: 1149).
|
|