Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Seve. 1. ਸੇਵਾ ਕੀਤਿਆਂ। 2. ਆਰਾਧਿਆਂ, ਸਿਮਰਿਆਂ। 1. by serving. 2. by meditating, by worshipping.
ਉਦਾਹਰਨਾ:
1. ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥ Raga Maajh 3, Asatpadee 8, 7:3 (P: 114).
ਸਤਿਗੁਰੁ ਸੇਵੇ ਸੁ ਲਾਲਾ ਹੋਇ ॥ Raga Aaasaa 3, 46, 4:1 (P: 363).
ਸਤਿਗੁਰੁ ਸੇਵੇ ਕਰਣੀ ਸਾਰੀ ॥ Raga Bilaaval 3, Vaar-Sat, 2, 6:5 (P: 842).
2. ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ Raga Sireeraag 3, 18, 3:2 (P: 21).
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ Raga Sireeraag 5, Asatpadee 29, 12:1 (P: 74).

.

© SriGranth.org, a Sri Guru Granth Sahib resource, all rights reserved.
See Acknowledgements & Credits