Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sev(i). 1. ਉਪਾਸਨਾ/ਪੂਜਾ ਕਰ। 2. ਗ੍ਰਹਿਣ/ਧਾਰਨ ਕਰ ਕੇ। 3. ਸੇਵਾ ਕਰਕੇ। 4. ਸਿਮਰ। 1. worship. 2. by assuming, by adopting. 3. serving. 4. recite.
ਉਦਾਹਰਨਾ:
1. ਹਰਿ ਗੁਰ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥ Raga Sireeraag 1, 19, 1:2 (P: 21).
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥ (ਪੂਜਾ/ਉਪਾਸਨਾ ਨਾਲ). Raga Sireeraag 3, 41, 1:2 (P: 29).
ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥ Raga Gaurhee 5, 158, 1:1 (P: 214).
2. ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥ Raga Maajh 4, Asatpadee 34, 5:3 (P: 130).
3. ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲ ਨ ਲਾਏ ॥ Raga Aaasaa 5, 153, 1:2 (P: 408).
ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ (ਸੇਵਾ ਕਰਦੇ). Raga Goojree 5, 32, 2:1 (P: 503).
4. ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥ Raga Maaroo 3, Solhaa 9, 12:3 (P: 1053).

SGGS Gurmukhi-English Dictionary
[P. v.] (From Sevanā) serve, worship, attend on
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸੇਵ੍ਯ। 2. ਸੇਵਨ ਕਰਕੇ. “ਸੇਵਿ ਸਚਿ ਸਮਾਇਆ.” (ਮਾਰੂ ਅ: ਮਃ ੧) ਸਤ੍ਯ ਵਿੱਚ ਸਮਾਇਆ। 3. ਸੰ. ਨਾਮ/n. ਬੇਰ. ਬਦਰਫਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits