Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sev-hu. 1. ਸਰਨੀ ਪਵੋ। 2. ਸਿਮਰੋ। 3. ਪੂਜੋ। 1. take refuge. 2. meditate, contemplate. 3. worship.
ਉਦਾਹਰਨਾ:
1. ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ ('ਕਰਿ' ਦੇ ਅਰਥ ਇਥੇ 'ਸਮਝ ਕੇ' ਹਨ ਸਤਿਗੁਰੂ ਨੂੰ ਪੂਰਾ ਸਮਝ ਕੇ ਸਰਨੀ ਪਵੋ॥ Raga Sireeraag 4, Pahray 3, 4:2 (P: 73).
2. ਹਰਿ ਸੇਵਹੁ ਖਿਨੁ ਖਿਨੁ, ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ Raga Sireeraag 4, Pahray 3, 4:3 (P: 77).
3. ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥ Raga Maalee Ga-orhaa 5, 1, 2:1 (P: 986).

.

© SriGranth.org, a Sri Guru Granth Sahib resource, all rights reserved.
See Acknowledgements & Credits