Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sev. 1. ਸੇਵਕ। 2. ਸੇਵਾ, ਚਾਕਰੀ। 3. ਪੂਜਾ (ਭਾਵ)। 4. ਸੇਵਦੇ ਹੋਏ, ਸਿਮਰਨ ਕਰਦਿਆਂ ('ਮਹਾਨਕੋਸ਼' ਇਥੇ 'ਸੇਵ' ਦੇ ਅਰਥ 'ਪਿਆਰਾ' ਕਰਦਾ ਹੈ)। 1. servant. 2. service. 3. worship. 4. serving.
ਉਦਾਹਰਨਾ:
1. ਆਖਹਿ ਸੁਰਿ ਨਰ ਮੁਨਿ ਜਨ ਸੇਵ ॥ (ਮਹਾਨਕੋਸ਼ ਇਥੇ 'ਸੇਵ ਦੇ ਅਰਥ 'ਸੇਵਾ ਕਰਨਯੋਗ' ਕਰਦਾ ਹੈ). Japujee, Guru Nanak Dev, 26:18 (P: 6).
2. ਸੁਖ ਹੋਵੈ ਸੇਵ ਕਮਾਣੀਆ ॥ Raga Sireeraag 1, 33, 3:2 (P: 25).
ਜਿਨ ਗੁਰਮਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ Raga Sireeraag 3, 37, 5:2 (P: 28).
3. ਮਿਲਿ ਪਾਥਰ ਕੀ ਕਰਹੀ ਸੇਵ ॥ Raga Gaurhee, Kabir, 6, 3:2 (P: 324).
4. ਚਾਰ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵ ਤੋਊ ॥ Raga Devgandhaaree 5, 33, 1:2 (P: 535).
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ (ਸਿਮਰਨ ਕਰਦਾ). Raga Vadhans 4, Ghorheeaan, 2, 4:3 (P: 576).

SGGS Gurmukhi-English Dictionary
[P. n.] (from Sevaka) devotee
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸੇਉ ਅਤੇ ਸੇਬ। 2. ਸੰ. शेव. ਪਿਆਰਾ. ਪ੍ਰਿਯ. “ਹਰਿ ਸੇਵ ਸੇਵਕ ਸੇਵਕੀ.” (ਵਡ ਮਃ ੪ ਘੋੜੀਆਂ) ਹਰਿਪ੍ਰਿਯ ਸੇਵਕ ਦੀ ਸੇਵਕੀ। 3. ਨਿਧਿ. ਖਜਾਨਾ। 4. ਨਿਰੁਕ੍ਤ ਵਿੱਚ ਸ਼ੇਵ ਦਾ ਅਰਥ ਸੁਖ ਹੈ। 5. ਸੰ. ਸੇਵ੍ਯ. ਵਿ. ਸੇਵਾ ਕਰਨ ਯੋਗ. ਉਪਾਸਨਾ ਯੋਗ. “ਆਖਹਿ ਸੁਰਿ ਨਰ ਮੁਨਿ ਜਨ ਸੇਵ.” (ਜਪੁ) 6. ਦੇਖੋ- ਸ਼ੈਵ। 7. ਸੇਵਕ (ਉਪਾਸਕ) ਦਾ ਸੰਖੇਪ। 8. ਸੰ. सेव्. ਧਾ. ਸੇਵਾ ਕਰਨਾ. ਚਾਕਰੀ ਕਰਨਾ. ਭਰੋਸਾ ਰੱਖਣਾ. ਪੂਜਾ ਕਰਨਾ। 9. ਨਾਮ/n. ਸੇਵਾ. ਖ਼ਿਦਮਤ. “ਵਿਚਿ ਦੁਨੀਆ ਸੇਵ ਕਮਾਈਐ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits