Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sekẖ. 1. ਬਜੁਰਗ, ਧਰਮ ਤੇ ਸੰਸਾਰ ਦੁਹਾਂ ਖੇਤਰਾਂ ਦਾ ਸਾਂਝਾ ਆਗੂ। 2. ਸ਼ੇਸ਼ਨਾਗ। 1. elderly, religious scholar. 2. serpent king.
ਉਦਾਹਰਨਾ:
1. ਸੁਣਿਐ ਸੇਖ ਪੀਰ ਪਾਤਿਸਾਹ ॥ Japujee, Guru Nanak Dev, 11:2 (P: 3).
2. ਊਤਮ ਉਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥ Raga Gaurhee 5, Thitee, 6:2 (P: 298).
ਸਹਸ ਫਨੀ ਸੇਖ ਅੰਤੁ ਨ ਜਾਨੈ ॥ Raga Maaroo 5, Solhaa 11, 16:2 (P: 1083).

SGGS Gurmukhi-English Dictionary
[P. n.] Shikh, Muslim religious leader
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਅ਼. [شیخ] ਸ਼ੇਖ਼. ਨਾਮ/n. ਬੁੱਢਾ। 2. ਬਜ਼ੁਰਗ। 3. ਵਿਦ੍ਵਾਨ। 4. ਮੁਸਲਮਾਨਾਂ ਦੀ ਇੱਕ ਖਾਸ ਜਾਤੀ. “ਕਹੁੰ ਸੇਖ ਬ੍ਰਹਮ ਸੂਰੂਪ.” (ਅਕਾਲ){417} ਸ਼ੇਖ਼ ਦਾ ਬਹੁਵਚਨ ਮਸ਼ਾਯਖ਼ ਹੈ। 5. ਸੰ. ਸ਼ੇਸ਼. ਸ਼ੇਸ਼ ਨਾਗ. “ਮੁਨਿ ਜਨ ਸੇਖ ਨ ਲਹਹਿ ਭੇਵ.” (ਬਸੰ ਮਃ ੫) 6. ਸੰ. ਸ਼ੈਖ. ਜਾਤੀ ਤੋਂ ਪਤਿਤ ਹੋਏ ਬ੍ਰਾਹਮਣ ਦੀ ਔਲਾਦ। 7. ਸ਼ਿਖਾ (ਚੋਟੀ) ਲਈ ਭੀ ਇਹ ਸ਼ਬਦ ਵਰਤਿਆ ਹੈ. ਦੇਖੋ- ਪੂਆਰੇ.

Footnotes:
{417} ਹਿੰਦੂਓਂ ਮੁਸਲਮਾਨ ਹੋਏ ਨੂੰ ਭੀ ਸ਼ੇਖ ਆਖੀਦਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits