Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Se. 1. ਉਹ, ਉਹਨਾਂ, ਇਹ। 2. ਹੋਣ ਦੀ ਭੂਤਕਾਲੀਨ ਕਿਰਿਆ, ਸਨ। 3. ਤੋਂ। 4. ਜੇਹੇ, ਵਰਗੇ। 5. ਓਹੀ। 1. they, those, these. 2. pas tense of is, were. 3. from. 4. like. 5. same, identical.
ਉਦਾਹਰਨਾ:
1. ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ Japujee, Guru Nanak Dev, 27:16 (P: 6).
ਉਦਾਹਰਨ:
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ (ਇਹ ਦਿਨ). Raga Bihaagarhaa 5, 7, 1:4 (P: 546).
ਉਦਾਹਰਨ:
ਸੇ ਤੈਂ ਲੀਨੇ ਭਗਤ ਰਾਖਿ ॥ (ਉਹਨਾਂ ਨੂੰ). Raga Basant 5, Asatpadee 1, 7:2 (P: 1192).
2. ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ Raga Maajh 5, 39, 2:1 (P: 105).
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ (ਸੀ). Raga Gaurhee 3, 35, 3:1 (P: 162).
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥ (ਸੀਗੇ). Raga Sorath 3, 4, 1:3 (P: 601).
3. ਹਮ ਨੀਚ ਸੇ ਉਤਮ ਭਏ ਹਰਿ ਕੀ ਸਰਣਾਈ ॥ Chhant 3, Asatpadee 2, 4:1 (P: 565).
ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥ Raga Vadhans 3, Asatpadee 2, 5:1 (P: 565).
ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ Raga Dhanaasaree, Naamdev, 1, 3:1 (P: 693).
4. ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ Raga Dhanaasaree, Naamdev, 1, 2:1 (P: 692).
5. ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ Raga Soohee 3, Vaar, 13, Salok, 1, 2:1 (P: 789).

SGGS Gurmukhi-English Dictionary
[P. adj.] Like, P. pro. Those, they
SGGS Gurmukhi-English Data provided by Harjinder Singh Gill, Santa Monica, CA, USA.

English Translation
(1) aux.v.dia. se ਸਨ. (2) n.m. apple, Malus pumila. (3) n.f. lying in wait, ambush, eager expectation.

Mahan Kosh Encyclopedia

ਪੜਨਾਂਵ/pron. ਵਹ. ਵੇ. ਤੇ. ਉਹ. “ਬੰਦੇ ਸੇ, ਜਿ ਪਵਹਿ ਵਿਚਿ ਬੰਦੀ.” (ਵਾਰ ਆਸਾ) 2. ਕ੍ਰਿਯਾ. ਹੋਣ ਦਾ ਭੂਤ ਕਾਲ ਬੋਧਕ. ਥੇ. “ਇਤਨੇ ਜਨਮ ਭੂਲ ਪਰੇ ਸੇ.” (ਗਉ ਮਃ ੩) 3. ਪੰਚਮੀ ਦਾ ਅਰਥ ਬੋਧਕ. ਤੋਂ. ਸੇਂ. “ਬਿਖ ਸੇ ਅੰਮ੍ਰਿਤ ਭਏ.” (ਵਡ ਅ: ਮਃ ੩) 4. ਵਿ. ਜੇਹੇ. ਜੈਸੇ ਦਾ ਸੰਖੇਪ. “ਨੈਣ ਅੰਧੁਲੇ ਤਨ ਭਸਮ ਸੇ.” (ਤੁਖਾ ਛੰਤ ਮਃ ੧) 5. ਫ਼ਾ. [سِہ] ਤਿੰਨ. ਦੇਖੋ- ਸਿ ੩। 6. ਦੇਖੋ- ਸੇਅੰਤ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits