Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūlā. 1. ਜੜ੍ਹ। 2. ਨੁਕੀਲਾ ਕੰਡਾ। 1. roots. 2. thorns.
ਉਦਾਹਰਨਾ:
1. ਤਲੈ ਰੇ ਬੈਸਾ ਉਪਰਿ ਸੂਲਾ ॥ Raga Aaasaa, Kabir, 22, 3:1 (P: 481).
2. ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥ Raga Raamkalee, Kabir, 3, 4:1 (P: 969).

SGGS Gurmukhi-English Dictionary
[Desi n.] Root
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਮੂਲ. ਜੜ. ਅ਼ਰਬੀ ਸ਼ਬਦ [اُصُول] ਉਸੂਲ ਦਾ ਸੰਖੇਪ ਭੀ ਸੂਲਾ ਹੋ ਸਕਦਾ ਹੈ, ਜਿਸ ਦਾ ਅਰਥ ਮੂਲ (ਜੜ) ਹੈ. “ਤਲੇ ਰੇਬੈਸਾ, ਊਪਰਿ ਸੂਲਾ.” ਦੇਖੋ- ਪਹਿਲਾ ਪੂਤ ਅਤੇ ਰੇਬੈਸਾ। 2. ਸੰ. ਸ਼ੂਲਾ. ਵੇਸ਼੍ਯਾ. ਕੰਚਨੀ. ਗਣਿਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits