Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sūrūtā. ਸੂਰਮੇ (ਮਹਾਨਕੋਸ਼' ਨੇ ਇਸ ਦੇ ਅਰਥ 'ਕਿਲੇ ਦੀ ਦੀਵਾਰ ਵਿਚ ਉਹ ਮੋਰੀ ਜਿਸ ਰਾਹੀਂ ਵੈਰੀ ਉਤੇ ਗੋਲਾਬਾਰੀ/ਹੱਲਾ ਕੀਤਾ ਜਾਵੇ' ਕੀਤੇ ਹਨ)। brave, warriors. ਉਦਾਹਰਨ: ਬਿਖਮ ਥਾਨ ਬਹੁਤ ਬਹੁ ਧਰੀਆ ਅਧਿਕ ਰਾਖ ਸੂਰੂਟਾ ॥ Raga Saarang 5, 32, 1:1 (P: 1210).
|
Mahan Kosh Encyclopedia |
ਨਾਮ/n. ਕਿਲੇ ਦੀ ਦੀਵਾਰ ਵਿੱਚ ਉਹ ਛਿਦ੍ਰ, ਜਿਨ੍ਹਾਂ ਵਿੱਚਦੀਂ ਵੈਰੀ ਉੱਤੇ ਸ਼ਸਤ੍ਰ ਵਰਖਾਉਂਦੇ ਹਨ. embrasure. “ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ.” (ਸਾਰ ਮਃ ੫) 2. ਸੰ. ਸ਼ੂਰਟ੍ਯਾ. ਕਿਲੇ ਦੀ ਦੀਵਾਰ ਦੇ ਅੰਦਰਲੇ ਪਾਸੇ ਯੋਧਿਆਂ ਦੇ ਫਿਰਨ ਦੀ ਰਾਹਦਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|