Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sūḏī. ਨੀਵੀਂ ਜਾਤ ਵਾਲੀ ਇਸਤ੍ਰੀ, ਸ਼ੂਦਰਨੀ। from low caste. ਉਦਾਹਰਨ: ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ॥ Raga Aaasaa 5, 44, 1:1 (P: 381).
|
English Translation |
adv. on loan with interest.
|
Mahan Kosh Encyclopedia |
ਨਾਮ/n. ਸੰ. ਸ਼ੂਦ੍ਰੀ. ਸ਼ੂਦ੍ਰਾ. ਸ਼ੂਦ੍ਰਾਣੀ. “ਸੂਦੀ ਤੇ ਸ੍ਰੇਸਟਾਈ ਰੇ.” (ਆਸਾ ਮਃ ੫) ਦੇਖੋ- ਅਧਮ ਚੰਡਾਲੀ। 2. ਵਿ. ਵਿਆਜੂ. ਜਿਵੇਂ- ਸੂਦੀ ਰੁਪਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|