Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sūṯ(i). 1.ਸੂਤਰ/ਮਰਯਾਦਾ/ਨਿਯਮ/ਹੁਕਮ। 2. ਧਾਗੇ (ਪ੍ਰਮਾਤਮਾ ਦੀ ਚੇਤਨ-ਸਤਾ ਰੂਪੀ)। 1. in order. 2. thread.
ਉਦਾਹਰਨਾ:
1. ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ Japujee, Guru Nanak Dev, 16:8 (P: 3).
2. ਏਕੈ ਸੂਤਿ ਪਰੋਏ ਮਣੀਏ ॥ Raga Raamkalee 5, 12, 3:1 (P: 886).

Mahan Kosh Encyclopedia

ਸੂਤ੍ਰ (ਡੋਰ) ਵਿੱਚ. “ਸਗਲ ਸਮਗ੍ਰੀ ਅਪਨੈ ਸੂਤਿ ਧਾਰੈ.” (ਸੁਖਮਨੀ) 2. ਸੂਤ (ਪ੍ਰਬੰਧ) ਵਿੱਚ ਬਾਕਾਇਦਾ. “ਸੰਤੋਖੁ ਥਾਪਿ ਰਖਿਆ ਜਿਨਿ ਸੂਤਿ.” (ਜਪੁ) “ਸਗਲ ਸਮਗ੍ਰੀ ਸੂਤਿ ਤੁਮਾਰੇ.” (ਸੂਹੀ ਮਃ ੫) 3. ਸੰ. ਨਾਮ/n. ਜਨਮ. ਉਤਪੱਤੀ। 4. ਸੰਤਾਨ. ਔਲਾਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits