Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sū-i. ਬਚੇ ਦੇਣੇ (ਮਹਾਨਕੋਸ਼ ਅਰਥ 'ਸੂ ਕੇ/ਪ੍ਰਸਤੁਤ ਹੋ ਕੇ' ਕਰਦੇ ਹਨ)। hatch, brood. ਉਦਾਹਰਨ: ਕਜਲ ਰੇਖ ਨ ਸਹਦਿਆਂ ਸੇ ਪੰਖੀ ਸੂਇ ਬਹਿਠੁ ॥ Salok, Farid, 14:2 (P: 1378).
|
SGGS Gurmukhi-English Dictionary |
[P. v.] (from Sūnā) hatch
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪ੍ਰਸੂਯ. ਦੇਖੋ- ਸੂਣਾ ੨। 2. ਦੇਖੋ- ਸੂਯ। 3. ਕ੍ਰਿ. ਵਿ. ਸੂਕੇ. ਪ੍ਰਸੂਤ ਹੋਕੇ. “ਪੰਖੀ ਸੂਇ ਬਹਿਠੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|