Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhelī. 1. ਸੌਖੀ, ਖੁਸ਼। 2. ਸੁਖੀ। 3. ਸੁਖਦਾਈ। 1. happy, glad, delighted. 2. comfortable. 3. soothing, pleasant, gentle.
ਉਦਾਹਰਨਾ:
1. ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥ (ਸੌਖੀ, ਖੁਸ਼). Raga Sireeraag 4, Chhant 1, 1:4 (P: 78).
2. ਈਹਾ ਊਹਾ ਸਦਾ ਸੁਹੇਲੀ ॥ Raga Gaurhee 5, 84, 3:3 (P: 180).
3. ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ (ਸੁਖਦਾਈ). Raga Gaurhee 5, 125, 4:1 (P: 206).

SGGS Gurmukhi-English Dictionary
[Var.] From Suhelarā
SGGS Gurmukhi-English Data provided by Harjinder Singh Gill, Santa Monica, CA, USA.

English Translation
adj.f. easy; comfortable, soothing.

Mahan Kosh Encyclopedia

(ਸੁਹੇਲੜਾ, ਸੁਹੇਲੜੀ, ਸੁਹੇਲਾ) ਵਿ. ਸਹਿਲ. ਆਸਾਨ. ਸੁਗਮ. “ਸਭੇ ਕਾਜ ਸੁਹੇਲੜੇ ਥੀਏ.” (ਵਾਰ ਗਉ ੨ ਮਃ ੫) “ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ.” (ਸ੍ਰੀ ਮਃ ੫) “ਚੋਟ ਸੁਹੇਲੀ ਸੇਲ ਕੀ.” (ਸ. ਕਬੀਰ) 2. ਸੁਖੀ. “ਤਿਚਰੁ ਵਸਹਿ ਸੁਹੇਲੜੀ.” (ਸ੍ਰੀ ਮਃ ੫) 3. ਸੁਖਦਾਈ. “ਹਰਿ ਕੀ ਕਥਾ ਸੁਹੇਲੀ.” (ਸੋਰ ਮਃ ੫) 4. ਨਾਮ/n. ਮਿਤ੍ਰ. ਸ਼ੁਭਚਿੰਤਕ. “ਆਗੈ ਸਜਨ ਸੁਹੇਲਾ.” (ਸੋਰ ਕਬੀਰ) 5. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ- ਗੁਲਬਾਗ ਅਤੇ ਪਾਇਲ ੪। 6. ਦੇਖੋ- ਸੁ ਅਤੇ ਹੇਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits