Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhelā. 1. ਸੁਖਾਲਾ, ਆਰਾਮਦਾਇਕ। 2. ਸੌਖਾ, ਆਸਾਨ। 3. ਸੁਖਦਾਈ। 4. ਸੁਖ ਦੇਣ ਵਾਲੇ, ਮਿਤਰ। 1. adorned, embellished;. 2. easy, comfortable. 3. pleasant, gratifying; sublime. 4. good/fast (friend).
ਉਦਾਹਰਨਾ:
1. ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥ Raga Gaurhee 5, Sohlay, 5, 1:2 (P: 13).
ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥ (ਸੁਖੀ). Raga Maajh 5, 15, 1;3 (P: 98).
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ (ਨਾਮ ਰਾਹੀਂ ਸੌਖਾ ਹੋਵਾਂ). Raga Aaasaa 1, Asatpadee 20, 1:1 (P: 421).
2. ਸੁਹੇਲਾ ਕਹਨ੍ਹ੍ਹ ਕਹਾਵਨੁ ॥ (ਗਲਾ ਸੌਖੀਆਂ). Raga Sireeraag 5, 91, 1:1 (P: 51).
ਅਨਹਦੁ ਵਾਜੈ ਸਹਜਿ ਸੁਹੇਲਾ ॥ (ਆਸਾਨੀ ਨਾਲ). Raga Maajh 5, 10, 1:1 (P: 97).
3. ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ Raga Sireeraag 4, Chhant 1, 4:3 (P: 79).
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ Raga Maajh 5, 9, 1:2 (P: 97).
4. ਦੇਹੁਰੀ ਲਉ ਬਰੀ ਨਾਰਿ ਸੰਗ ਭਈ ਆਗੈ ਸਜਨ ਸੁਹੇਲਾ ॥ Raga Sorath, Kabir, 2, 3:1 (P: 654).

SGGS Gurmukhi-English Dictionary
[Var.] from Suhelarā
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. easy; comfortable, soothing.

Mahan Kosh Encyclopedia

(ਸੁਹੇਲੜਾ, ਸੁਹੇਲੜੀ, ਸੁਹੇਲੀ) ਵਿ. ਸਹਿਲ. ਆਸਾਨ. ਸੁਗਮ. “ਸਭੇ ਕਾਜ ਸੁਹੇਲੜੇ ਥੀਏ.” (ਵਾਰ ਗਉ ੨ ਮਃ ੫) “ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ.” (ਸ੍ਰੀ ਮਃ ੫) “ਚੋਟ ਸੁਹੇਲੀ ਸੇਲ ਕੀ.” (ਸ. ਕਬੀਰ) 2. ਸੁਖੀ. “ਤਿਚਰੁ ਵਸਹਿ ਸੁਹੇਲੜੀ.” (ਸ੍ਰੀ ਮਃ ੫) 3. ਸੁਖਦਾਈ. “ਹਰਿ ਕੀ ਕਥਾ ਸੁਹੇਲੀ.” (ਸੋਰ ਮਃ ੫) 4. ਨਾਮ/n. ਮਿਤ੍ਰ. ਸ਼ੁਭਚਿੰਤਕ. “ਆਗੈ ਸਜਨ ਸੁਹੇਲਾ.” (ਸੋਰ ਕਬੀਰ) 5. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ- ਗੁਲਬਾਗ ਅਤੇ ਪਾਇਲ ੪। 6. ਦੇਖੋ- ਸੁ ਅਤੇ ਹੇਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits