Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suhāvṇā. 1. ਸੋਭਾ ਵਾਲਾ, ਸੁੰਦਰ। 2. ਸੁਖਦਾਈ। 1. beauteous. 2. pleasing, pleasant.
ਉਦਾਹਰਨਾ:
1. ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ Raga Sireeraag 1, 12, 2:1 (P: 18).
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ Raga Aaasaa 1, Vaar 14:1 (P: 470).
2. ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥ Raga Maajh 1, Vaar 21:5 (P: 148).

SGGS Gurmukhi-English Dictionary
[P. n.] Pleasant, charming
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. same as ਸੁਹਾਉਣਾ.

Mahan Kosh Encyclopedia

(ਸੁਹਾਵਨਾ, ਸੁਹਾਵਾੜਾ, ਸੁਹਾਵੜੀ, ਸੁਹਾਵਾ, ਸੁਹਾਵੀ) ਵਿ. ਸ਼ੋਭਨ. ਸੁੰਦਰ. ਸ਼ੋਭਾਵਾਨ. ਸ਼ੋਭਾ ਵਾਲੀ। 2. ਸੁਖਦਾਈ. “ਸੋਈ ਦਿਨਸ ਸੁਹਾਵੜਾ.” (ਵਾਰ ਗਉ ੨ ਮਃ ੫) “ਧੰਨੁ ਸੁਹਾਵਾ ਮੁਖ.” (ਆਸਾ ਮਃ ੫) “ਰੈਣਿ ਸੁਹਾਵੜੀ ਦਿਨਸੁ ਸੁਹੇਲਾ.” (ਮਾਝ ਮਃ ੫) “ਸੁਹਾਵੀ ਕਉਣੁ ਸੁ ਵੇਲਾ?” (ਵਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits