Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sulhī. ਜਹਾਂਗੀਰ ਬਾਦਸ਼ਾਹ ਦਾ ਇਕ ਪਠਾਨ ਅਹਿਲਕਾਰ ਜੋ ਪ੍ਰਿਥੀਚੰਦ ਦਾ ਮਿੱਤਰ ਸੀ ਤੇ ਗੁਰੂ ਅਰਜਨ ਸਾਹਿਬ ਨੂੰ ਅਕਾਰਨ ਤੰਗ ਕਰਨਾ ਚਾਹੁੰਦਾ ਸੀ। a pathan official of the Moghal emperor Jahangir.
ਉਦਾਹਰਨ:
ਸੁਲਹੀ ਤੇ ਨਾਰਾਇਣ ਰਾਖੁ ॥ Raga Bilaaval 5, 104, 1:1 (P: 825).

SGGS Gurmukhi-English Dictionary
[n.] Muslim chief-tain who was sent to attack Guru Arjan Dev
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੁਲਹੀ ਖ਼ਾਨ) ਇੱਕ ਪਾਠਣ, ਜੋ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਸੀ. ਇਹ ਪ੍ਰਿਥੀਚੰਦ ਜੀ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ, ਪਰ ਗੁਰੂ ਕੇ ਕੋਠੇ ਪ੍ਰਿਥੀਚੰਦ ਜੀ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸਕੇ ਭੁੜਥਾ ਹੋ ਗਿਆ. “ਸੁਲਹੀ ਹੋਇ ਮੂਆ ਨਾਪਾਕ.” (ਬਿਲਾ ਮਃ ੫) ਦੇਖੋ- ਕੋਠਾ ਗੁਰੂ ਕਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits